ਸੌਫਟਵੇਅਰ ਦਾ ਜੋ ਡੈਮੋ ਵਰਜਨ ਦਿੱਤਾ ਗਿਆ ਹੈ, ਉਹ Fully Functioned ਨਹੀ, ਉਸ ਵਿੱਚ ਸਿਰਫ ਤੁਸੀ ਇੱਕ-ਇੱਕ ਪਾਠ ਦਾ ਹੀ ਅਭਿਆਸ ਕਰ ਸਕਦੇ ਹੋ। ਪਰੰਤੂ ਰਜਿਸਟਰਡ ਵਰਜਨ ਵਿੱਚ ਤੁਸੀ ਹਰ ਇੱਕ ਪਾਠ ਦਾ ਅਭਿਆਸ ਕਰ ਸਕਦੇ ਹੋ। ਡੈਮੋ ਦੇਣ ਦਾ ਫਾਇਦਾ ਇਹ ਹੈ ਕਿ ਤੁਸੀਂ ਸੌਫਟਵੇਅਰ ਨੂੰ ਚਲਾ ਕੇ ਪਰਖ ਸਕੋ ਕਿ ਇਹ ਤੁਹਾਡੇ ਲਈ ਫਾਇਦੇਮੰਦ ਹੈ ਜਾਂ ਨਹੀ।